ਗੈਂਗਸਟਰ ਭਿਖਾਰੀਵਾਲ ਨੇ ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਤੋਂ ਮੰਗੀ 1.50 ਕਰੋੜ ਰੁਪਏ ਦੀ ਫਿਰੌਤੀ,ਵਟਸਐਪ ਕਾਲ ਅਤੇ ਮੈਸੇਜ ਰਾਹੀਂ ਮੰਗੀ ਗਈ ਫਿਰੌਤੀ ਦੀ ਰਕਮ

ਫਿਰੌਤੀ ਨਾ ਦੇਣ ‘ਤੇ ਜਾਨ-ਮਾਲ ਦੇ ਨੁਕਸਾਨ ਦੀ ਦਿੱਤੀ ਧਮਕੀ, ਮਾਮਲਾ ਦਰਜ ਗੁਰਦਾਸਪੁਰ, 20 ਅਪ੍ਰੈਲ (ਮੰਨਣ ਸੈਣੀ)। ਗੁਰਦਾਸਪੁਰ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਸੁੱਖ ਭਿਖਾਰੀਵਾਲ ਅਤੇ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਲਵੀ ਨੇ ਡੇਢ ਕਰੋੜ ਰੁਪਏ ਦੀ ਫਿਰੌਤੀ ਮੰਗੀ ਮੰਗੀ ਹੈ। ਇਹ ਫਿਰੌਤੀ ਵਟਸਐਪ ਕਾਲਾਂ ਅਤੇ ਸੰਦੇਸ਼ਾਂ ਰਾਹੀਂ ਮੰਗੀ ਗਈ ਹੈ ਅਤੇ … Continue reading ਗੈਂਗਸਟਰ ਭਿਖਾਰੀਵਾਲ ਨੇ ਗੁਰਦਾਸਪੁਰ ਦੇ ਪ੍ਰਾਪਰਟੀ ਡੀਲਰ ਤੋਂ ਮੰਗੀ 1.50 ਕਰੋੜ ਰੁਪਏ ਦੀ ਫਿਰੌਤੀ,ਵਟਸਐਪ ਕਾਲ ਅਤੇ ਮੈਸੇਜ ਰਾਹੀਂ ਮੰਗੀ ਗਈ ਫਿਰੌਤੀ ਦੀ ਰਕਮ